Fake phone calls on WhatsAppਨਕਲੀ ਫੋਨ ਕਾਲ ਵਟਸਪ ਉੱਪਰਲੀਆਂ
Nowadays, there are many scams. Calls come on WhatsApp pretending to be relatives, and many times they get money transferred into their accounts from you. Please protect yourself from such calls. This is a very strong scam. Many times, they cheat people out of three lakh rupees. Protect yourself from such scams! Thank you 🙏🙏🙏ਅੱਜ ਕੱਲ ਬਹੁਤ ਜਿਆਦਾ ਸਕੈਮ ਹੁੰਦੇ ਨੇ ਬਟਸਪ ਉੱਤੇ ਫੋਨ ਆਉਂਦੇ ਨੇ ਨਕਲੀ ਦੀ ਰਿਸ਼ਤੇਦਾਰੀ ਬਣਾ ਕੇ ਤੁਹਾਡੇ ਤੋਂ ਕਈ ਵਾਰ ਉਹ ਆਪਣੇ ਖਾਤੇ ਵਿੱਚ ਪੈਸੇ ਪਵਾ ਲੈਂਦੇ ਨੇ ਕਿਰਪਾ ਕਰਕੇ ਅਜਿਹੀਆਂ ਕਾਲਾਂ ਤੋਂ ਆਪਣੇ ਆਪ ਦਾ ਬਚਾ ਰੱਖੋ ਜੀ ਇਹ ਸਕੈਮ ਬਹੁਤ ਤਕੜਾ ਸਕੈਮ ਹੈ ਕਈ ਵਾਰ ਇਹ ਤਿੰਨ ਤਿੰਨ ਲੱਖ ਰੁਪਏ ਦੀ ਠੱਗੀ ਮਾਰ ਜਾਂਦੇ ਨੇ ਆਪਣਾ ਬਚਾਵ ਰੱਖੋ ਅਜਿਹੇ ਸਕੈਮਾਂ ਤੋਂ ! ਧੰਨਵਾਦ🙏🙏🙏
Comments (1)
- Ashwin Sharma13 min ago
Yes, this is very true. Thank you for informing us, we encourage people to write these helpful posts.
0